1
2
3
ਵਿਸਾਖੀ ਦੇ ਤਿਉਹਾਰ ਦੀਆਂ ਰੌਣਕਾਂ,
ਫ਼ਸਲਾਂ ਦੀ ਮੁੱਕ ਰਾਖੀ ਓਏ ਜੱਟਾ ਆਈ ਵਿਸਾਖੀ !
ਵਿਸਾਖੀ ਦੇ ਤਿਉਹਾਰ ਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ | ਪ੍ਰਮਾਤਮਾ ਦੀ ਮਿਹਰ ਅਤੇ ਅੰਨਦਾਤਿਆਂ ਦੀ ਮੇਹਨਤ ਨਾਲ ਦੇਸ਼ ਦਾ ਅੰਨ ਭੰਡਾਰ ਇਸੇ ਤਰ੍ਹਾਂ ਭਰਦਾ ਰਹੇ।
#Vaisakhi #Baisakhi2023
4
मेरे देश की धरती
सोना उगले
उगले हीरे मोती!
Greetings on the joyous occasion of #Vaisakhi!
May this festival of harvest bring prosperity & happiness in the lives of our farmers.
#Baisakhi2023
5
ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸਿੱਖ ਪੰਥ ਨੂੰ ਲੱਖ ਲੱਖ ਵਧਾਈਆਂ | ਸੰਨ 1699 ਈ. ਵਿੱਚ ਅੱਜ ਦੇ ਦਿਨ ਹੀ ਖਾਲਸਾ ਪੰਥ ਦੇ ਸਿਰਜਣਹਾਰੇ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਖ ਨੂੰ ਖੰਡੇ ਬਾਟੇ ਦੀ ਅਨਮੋਲ ਦਾਤ ਬਕਸ਼ ਕੇ ਖਾਲਸਾ ਸਜਾਇਆ |
#Vaisakhi #KhalsaSajnaDiwas
6
Heartiest greetings to members of the Sikh Sangat around the world on the historic occasion of #KhalsaSajnaDiwas!
It was on #Vaisakhi day in 1699 that our 10th Sikh Guru, Sri Guru Gobind Singh Ji started the Khalsa Panth on the blessed land of Anandpur Sahib.
7
Happy Vaisakhi to Sikhs in Britain and around the world.
#Vaisakhi signals hope and renewal, and as we look ahead – cautiously but optimistically – to what the coming months may bring, I want to say a huge thank you to Sikhs for your forbearance and fortitude.