1
मेरे देश की धरती सोना उगले उगले हीरे मोती! Greetings on the joyous occasion of #Vaisakhi! May this festival of harvest bring prosperity & happiness in the lives of our farmers. #Baisakhi2023
2
ਵਿਸਾਖੀ ਦੇ ਤਿਉਹਾਰ ਦੀਆਂ ਰੌਣਕਾਂ, ਫ਼ਸਲਾਂ ਦੀ ਮੁੱਕ ਰਾਖੀ ਓਏ ਜੱਟਾ ਆਈ ਵਿਸਾਖੀ ! ਵਿਸਾਖੀ ਦੇ ਤਿਉਹਾਰ ਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ | ਪ੍ਰਮਾਤਮਾ ਦੀ ਮਿਹਰ ਅਤੇ ਅੰਨਦਾਤਿਆਂ ਦੀ ਮੇਹਨਤ ਨਾਲ ਦੇਸ਼ ਦਾ ਅੰਨ ਭੰਡਾਰ ਇਸੇ ਤਰ੍ਹਾਂ ਭਰਦਾ ਰਹੇ। #Vaisakhi #Baisakhi2023