1
The Dastar is an article of faith & a symbol of Sikh identity & pride. Greetings to the members of the Sangat on occasion of #SikhDastarDiwas #Sikhs #Sikhism #SikhDastar #Turban #InternationalTurbanDay
2
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ।। Joined members of the Sikh Sangat in paying obeisance & seeking blessings at Sri Darbar Sahib today. #SriDarbarSahib #GoldenTemple #Sikhism #Sikhs #Sikh #AmritsarSahib Audio : @HarshdeepKaur
3
छोटा घल्लूघारा, जिला गुरदासपुर के सभी शहीदों को मैं श्रद्धांजलि अर्पित करता हूं | 1746 को गुरदासपुर जिले के काहनुवान में सिख वीरों ने अपने बलिदान से गौरवपूर्ण इतिहास रचा। उनकी वीरता आने वाली पीढ़ियों को हमेशा प्रेरणा देती रहेगी | #chotaghalughara #Sikhs #Sikhism
4
"ਸਿੱਖ ਦਸਤਾਰ ਦਿਵਸ" ਦੀਆਂ ਦੇਸ਼-ਵਿਦੇਸ਼ 'ਚ ਵਸਦੀ ਸੰਗਤ ਅਤੇ ਸਮੂਹ ਸਿੱਖ ਨੌਜਵਾਨਾਂ ਅਤੇ ਵੀਰਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਦਾ ਬਖਸ਼ਿਆ ਇਹ ਤਾਜ ਹਰ ਸਿੱਖ ਵਾਸਤੇ ਇਕ ਮਾਣ ਵਾਲੀ ਗੱਲ ਹੈ। #SikhDastarDiwas #InternationalTurbanDay #Sikhism #Sikhi #Turban
5
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। ਛੇਵੇਂ ਪਾਤਸ਼ਾਹ, ਮੀਰੀ ਪੀਰੀ ਦੇ ਮਾਲਿਕ, ਅਕਾਲ ਤਖ਼ਤ ਦੇ ਸਿਰਜਣਹਾਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ! #GuruHargobindSahib #GurgaddiDiwas #Sikhism #Sikh
6
Those were my earliest lessons in Sikhism - caring for humanity, Seva & universal brotherhood - values that have always guided me. Thank you for sharing this beautiful video of your family whom I vividly recall meeting in my office Sdrni @HarkiratKukreja Ji. #Sikhism
7
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ। छठे गुरु, मीरी पीरी के मालिक, अकाल तख़्त के सिरजनहार धन धन श्री गुरु हरगोबिंद साहिब जी के गुरुगद्दी दिवस के शुभ अवसर पर आप सभी को बधाइयाँ | #GuruHargobindSahib #GurgaddiDiwas #Sikhism #Sikhs