1
2
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ||
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸਮੁੱਚੀ ਸੰਗਤ ਨੂੰ ਵਧਾਈਆਂ।
नौवें पातशाह श्री गुरु तेग बहादुर साहिब जी के गुरगद्दी दिवस की आप सभी को बहुत-बहुत बधाई।
#SriGuruTeghBahadurSahibJi #GurgaddiDiwas
3
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।
छठे गुरु, मीरी पीरी के मालिक, अकाल तख़्त के सिरजनहार धन धन श्री गुरु हरगोबिंद साहिब जी के गुरुगद्दी दिवस के शुभ अवसर पर आप सभी को बधाइयाँ |
#GuruHargobindSahib #GurgaddiDiwas #Sikhism #Sikhs