1
"ਸਿੱਖ ਦਸਤਾਰ ਦਿਵਸ" ਦੀਆਂ ਦੇਸ਼-ਵਿਦੇਸ਼ 'ਚ ਵਸਦੀ ਸੰਗਤ ਅਤੇ ਸਮੂਹ ਸਿੱਖ ਨੌਜਵਾਨਾਂ ਅਤੇ ਵੀਰਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਦਾ ਬਖਸ਼ਿਆ ਇਹ ਤਾਜ ਹਰ ਸਿੱਖ ਵਾਸਤੇ ਇਕ ਮਾਣ ਵਾਲੀ ਗੱਲ ਹੈ। #SikhDastarDiwas #InternationalTurbanDay #Sikhism #Sikhi #Turban