1
दसमेश पिता, साहिब-ए-कमाल श्री गुरु गोबिंद सिंह जी के दूसरे साहिबजादे बाबा जुझार सिंह जी के जन्मदिन की सारी संगतों को बहुत बहुत बधाई। सत्य और धर्म की रक्षा के लिए चमकौर के मैदान-ए-जंग में रचा गया इतिहास सभी के लिए प्रेरणा का स्रोत है। #SahibzadaJujharSinghJi
2
ਦਸਮੇਸ਼ ਪਿਤਾ, ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸਪੁੱਤਰ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ l ਸੱਚ ਅਤੇ ਧਰਮ ਦੀ ਰਾਖੀ ਖਾਤਰ ਸਾਕਾ ਚਮਕੌਰ ਵੇਲੇ ਮੈਦਾਨ-ਏ-ਜੰਗ 'ਚ ਰਚਿਆ ਇਤਿਹਾਸ ਸਭਨਾਂ ਲਈ ਪ੍ਰੇਰਨਾਸ੍ਰੋਤ ਹੈ। #SahibzadaJujharSinghJi