1
2
ਦਸਮੇਸ਼ ਪਿਤਾ, ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਸਪੁੱਤਰ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ l ਸੱਚ ਅਤੇ ਧਰਮ ਦੀ ਰਾਖੀ ਖਾਤਰ ਸਾਕਾ ਚਮਕੌਰ ਵੇਲੇ ਮੈਦਾਨ-ਏ-ਜੰਗ 'ਚ ਰਚਿਆ ਇਤਿਹਾਸ ਸਭਨਾਂ ਲਈ ਪ੍ਰੇਰਨਾਸ੍ਰੋਤ ਹੈ।
#SahibzadaJujharSinghJi