1
ਦੇਹ ਸਿਵਾ ਬਰ ਮੋਹਿ ਇਹੈ देह शिव बर मोहे एह-हे ਭਾਰਤ ਮਾਤਾ ਦੇ ਪੰਜ ਬਹਾਦਰ ਪੁੱਤਰਾਂ ਨੂੰ ਮੇਰੀ ਦਿਲੋਂ ਸ਼ਰਧਾਂਜਲੀ, ਜਿਨ੍ਹਾਂ ਨੇ ਪੁੰਛ ਵਿੱਚ ਹੋਏ ਘਿਨਾਉਣੇ ਅੱਤਵਾਦੀ ਹਮਲੇ ਵਿੱਚ ਆਪਣੀ ਸਰਵਉੱਚ ਕੁਰਬਾਨੀ ਦਿੱਤੀ। ਭਾਰਤ 🇮🇳 ਦੀ ਬਹਾਦਰੀ ਦੇ ਬੀਜ ਇਹਨਾਂ ਸੂਰਬੀਰਾਂ ਦੇ ਖੂਨ ਵਿੱਚ ਰਚੇ ਹੋਏ ਹਨ। #PoonchAttack @adgpi @NorthernComd_IA