1
2
ਦਿੱਲੀ ਫ਼ਤਹਿ ਕਰਨ ਵਾਲੇ ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਜਨਮ ਦਿਹਾੜੇ ਦੀਆਂ ਸਮੁੱਚੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਲੱਖ ਲੱਖ ਵਧਾਈਆਂ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਬਣਿਆ ਰਾਮਗੜ੍ਹੀਆ ਬੁੰਗਾ ਰਾਮਗੜ੍ਹੀਆ ਮਿਸਲ ਦੀ ਸਦੀਵੀ ਸ਼ਾਨ ਨੂੰ ਬਿਆਨਦਾ ਹੈ।
#JassaSinghRamgarhia