1
तीसरे नानक, श्री गुरु अमरदास जी के पावन प्रकाश पर्व पर समूह संगत को लख लख बधाई | पहले पंगत फिर संगत का सिद्धांत और जात-पात से मुक्त समाज के निर्माण के लिए मानवता का गुरु साहिब जी का संदेश समाज को आज भी जागरूक करता है|
#GuruAmardasji #ParkashPurab
2
ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪਵਿਤੱਰ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ l 'ਪਹਿਲੇ ਪੰਗਤ ਅਤੇ ਪਾਛੈ ਸੰਗਤ' ਦਾ ਸਿਧਾਂਤ ਦੇਕੇ ਅਤੇ ਜਾਤ-ਪਾਤ ਦੇ ਵਿਤਕਰੇ ਤੋਂ ਮੁਕਤ ਸਮਾਜ ਦੀ ਉਸਾਰੀ ਦਾ ਮਨੁੱਖਤਾ ਨੂੰ ਸੁਨੇਹਾ ਦੇ ਕੇ ਗੁਰੂ ਸਾਹਿਬ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ |
#GuruAmardasji