1
2
ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਰਚੇ ਗਏ "ਸਰਹਿੰਦ ਫ਼ਤਿਹ ਦਿਵਸ" ਦੀ 313ਵੀਂ ਵਰੇਗੰਢ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ | ਚੱਪੜਚਿੜੀ ਦੇ ਮੈਦਾਨ ਚ ਹੋਈ ਇਸ ਜੰਗ ਵਿਚ ਬਾਬਾ ਜੀ ਨੇ ਜ਼ੁਲਮ ਦਾ ਖਾਤਮਾ ਕਰ ਸਰਹਿੰਦ ਫ਼ਤਹਿ ਕੀਤਾ |
#SirhindFatehDiwas #BabaBandaSinghBahadur